ਕ੍ਰਿਸ਼ੀ ਵਿਗਿਆਨ ਕੇਂਦਰ, ਹਵੇਲੀ ਕਲਾਂ, ਰੋਪੜ ਵਿਖੇ ਝੋਨੇ ਦੀ ਕਿਸਮਾਂ ਪੀ. ਆਰ. 126 (ਪੈਕਿੰਗ: 8 ਕਿਲੋ= ਕੀਮਤ 500/- ਅਤੇ 24 ਕਿਲੋ= ਕੀਮਤ 1500/-) ਅਤੇ ਪੀ. ਆਰ. 133 (ਪੈਕਿੰਗ: 4 ਕਿਲੋ= ਕੀਮਤ 500/-) ਦੇ ਬੀਜ ਵਿਕਰੀ ਲਈ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰ 9463025285 ਤੇ ਸੰਪਰਕ ਕਰੋ ਜੀ।