One day training on Improved cultivation practices for cultivation of turmeric and ginger: April 09, 2026
-
ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਝੋਨੇ ਦੀ ਕਿਸਮ ਪੀ. ਆਰ. 126 ਦਾ ਬੀਜ ਵਿਕਰੀ ਲਈ ਉਪਲਬਧ ਹੈ। ਪੈਕਿੰਗ ਆਕਾਰ 8 ਕਿਲੋ (ਕੀਮਤ 500/-) ਅਤੇ 24 ਕਿਲੋ (ਕੀਮਤ 1500/-) ਵਿੱਚ ਮਿਲਦਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰ 9463025285 ਤੇ ਸੰਪਰਕ ਕਰੋ ਜੀ।
...
-
ਝੋਨੇ ਦੀ ਪਨੀਰੀ ਨੂੰ ਲਗਾਉਣ ਵਾਲਾ ਜੀਵਾਣੂ ਖਾਦ ਦਾ ਟੀਕਾ @50 ਰੁਪਏ/ ਪ੍ਰਤੀ ਏਕੜ ਕ੍ਰਿਸ਼ੀ ਵਿਗਿਆਨ ਕੇਂਦਰ, ਹਵੇਲੀ ਕਲਾਂ, ਰੋਪੜ ਵਿਖੇ ਵਿਕਰੀ ਲਈ ਉਪਲਬਧ ਹੈ| ਵਧੇਰੇ ਜਾਣਕਾਰੀ ਲਈ ਫੋਨ ਨੰ 9463025285 ਤੇ ਸੰਪਰਕ ਕਰੋ ਜੀ।
...
-
ਕਿਸਾਨ ਵੀਰੋ! ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਸਣ/ ਢੈਂਚਾ ਵਰਗੀ ਹਰੀ ਖਾਦ ਦੀ ਬਿਜਾਈ ਕਰੋ ਜੀ| ਇਸ ਲਈ 20 ਕਿਲੋ ਬੀਜ ਪ੍ਰਤੀ ਏਕੜ ਵਰਤੋ। 40 ਤੋਂ 45 ਦਿਨਾਂ ਬਾਅਦ ਇਸ ਨੂੰ ਖੇਤ ਵਿੱਚ ਵਾਹ ਦਿਉ। ਹਰੀ ਖਾਦ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ, ਜੈਵਿਕ ਪਦਾਰਥ ਵਿੱਚ ਵਾਧਾ ਹੁੰਦਾ ਹੈ|
...
-
ਕ੍ਰਿਸ਼ੀ ਵਿਗਿਆਨ ਕੇੰਦਰ, ਰੋਪੜ ਵਿਖੇ ਦੇਸੀ ਮੱਕੀ ਦੀ ਕਿਸਮ ਜੇ. ਸੀ-12 ਦਾ ਬੀਜ ਵਿਕਰੀ ਲਈ ਉਪਲਬਧ ਹੈ (ਪੈਕਿੰਗ ਸਾਈਜ= 5 ਕਿੱਲੋ; ਕੀਮਤ= 400/-) ਵਧੇਰੇ ਜਾਣਕਾਰੀ ਲਈ ਫੋਨ ਨ. 9463025285 ਤੇ ਸੰਪਰਕ ਕਰੋ ਜੀ|
...
-
ਰੋਪੜ ਜ਼ਿਲ੍ਹੇ ਦੇ ਬਾਰਿਸ਼ਾਂ ਨਾਲ ਪ੍ਰਭਾਵਿਤ ਇਲਾਕਿਆਂ ਲਈ ਪਸ਼ੂਧਨ ਸੰਬੰਧੀ ਵਿਸ਼ੇਸ਼ ਸਲਾਹ
In Media
